Friday, May 13, 2022

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੰਜਾਬ ਵਿਚ ਹੋਣ ਵਾਲਿਆਂ ਭਰਤੀਆਂ ਲਈ ਸੈਂਟਰ ਕਿਥੇ-ਕਿਥੇ ਹੋਣੇ ਚਾਹੀਦੇ ਹਨ ?


ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੰਜਾਬ ਵਿਚ ਹੋਣ ਵਾਲਿਆਂ ਭਰਤੀਆਂ ਲਈ 
ਸੈਂਟਰ ਕਿਥੇ-ਕਿਥੇ ਹੋਣੇ ਚਾਹੀਦੇ ਹਨ ?
1. ਪੰਜਾਬ ਦੇ ਹਰ ਜ਼ਿਲੇ ਵਿਚ
2. ਚੰਡੀਗੜ੍ਹ
 
 
ਚੰਡੀਗੜ੍ਹ                                                        ਪੰਜਾਬ ਦੇ ਹਰ ਜ਼ਿਲੇ ਵਿਚ
ਪੇਪਰ ਦੇਣ ਵਾਲਿਆਂ ਲਈ                                 ਪੇਪਰ ਦੇਣ ਵਾਲਿਆਂ ਲਈ
1. ਪੈਸੇ ਦੀ ਬਰਬਾਦੀ                                      1. ਪੈਸੇ ਦੀ ਬਚਤ
2. ਸਮੇਂ ਦੀ ਬਰਬਾਦੀ                              2. ਸਮੇਂ ਦੀ ਬਚਤ
3. ਮਾਪਿਆਂ ਨੂੰ ਵਾਧੂ ਟੇਂਸ਼ਨ                        3. ਮਾਪਿਆਂ ਨੂੰ ਘੱਟ ਟੇਂਸ਼ਨ
ਸਰਕਾਰ ਲਈ
 1. ਚੰਡੀਗੜ੍ ਦੇ ਨਿਗਰਾਨ (MONEY WASTE)   1.ਪੰਜਾਬ ਦੇ ਨਿਗਰਾਨ (ਪੰਜਾਬ ਵਿੱਚ ਪੈਸਾ)
2. ਬਿਲਡਿੰਗ ਫੰਡ (MONEY WASTE)            2.ਬਿਲਡਿੰਗ ਫੰਡ  (ਪੈਸੇ ਦੀ ਬਚਤ)
3. ਫੋਟੋਗ੍ਰਾਫਰ (ਚੰਡੀਗੜ੍ ਦੇ)                         3. ਫੋਟੋਗ੍ਰਾਫਰ   (ਪੰਜਾਬ ਵਿੱਚ ਪੈਸਾ)

No comments:

Post a Comment